Episode
ਆਸਰਾ - Punjabi Audio Story - Ranjodh Singh
- Podcast
- Radio Haanji Podcast
- Published
- Jun 5, 2026
- Duration seconds
- 1140
- Processing state
not_requested
Actions
POST https://stenobird.com/v1/public/podcasts/radio-haanji-podcast-6366105/episodes/punjabi-audio-story-ranjodh-singh-10/transcription-requests
Idempotently request low-priority transcript generation for this episode.GET https://stenobird.com/podcast/radio-haanji-podcast-6366105/punjabi-audio-story-ranjodh-singh-10.md
Read the agent-friendly Markdown representation of this episode resource.
Summary
ਇਸ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਜਦੋਂ ਇੱਕ ਬਜ਼ੁਰਗ ਪਿਓ ਦੇ ਜਵਾਨ ਪੁੱਤ ਦੀ ਮੌਤ ਹੋ ਜਾਂਦੀ ਹੈ, ਤਾਂ ਪੂਰੇ ਸ਼ਹਿਰ ਵਿੱਚ ਕੋਈ ਇੱਕ ਇਨਸਾਨ ਵੀ ਅਜਿਹਾ ਨਹੀਂ ਮਿਲਦਾ ਜੋ ਦੋ ਮਿੰਟ ਰੁਕ ਕੇ ਉਸਦਾ ਦਰਦ ਸੁਣ ਸਕੇ। ਆਖ਼ਰਕਾਰ ਇੱਕ ਬੇਜ਼ਬਾਨ ਘੋੜਾ ਉਸਦਾ ਸਹਾਰਾ ਬਣਦਾ ਹੈ। Anton Chekhov ਦੀ ਵਿਸ਼ਵ-ਪ੍ਰਸਿੱਧ ਕਹਾਣੀ ’Misery’ ਦਾ ਇਹ ਖੂਬਸੂਰਤ ਪੰਜਾਬੀ ਰੂਪਾਂਤਰਣ ਤੁਹਾਡੀਆਂ ਅੱਖਾਂ ਵਿੱਚ ਹੰਝੂ ਲੈ ਆਵੇਗਾ। Listen free to this emotional emotional short story online at haanji.com.au Download the Radio Haanji App available on both iOS and Android. #PunjabiAudioKahani #PunjabiKahani #KitaabKahani #PunjabiAudioStory #RadioHaanji #RadioHaanjiPodcast #ShortStories #PunjabiEmotionalKahani #ListenOnline