Episode
ਫੇਸਬੁੱਕ ਕਿਵੇਂ ਬਣੀ? Mark Zuckerberg ਦੀ ਅਸਲ ਕਹਾਣੀ - Ranjodh Singh
- Podcast
- Radio Haanji Podcast
- Published
- May 21, 2026
- Duration seconds
- 429
- Processing state
not_requested
Actions
POST https://stenobird.com/v1/public/podcasts/radio-haanji-podcast-6366105/episodes/mark-zuckerberg-ranjodh-singh/transcription-requests
Idempotently request low-priority transcript generation for this episode.GET https://stenobird.com/podcast/radio-haanji-podcast-6366105/mark-zuckerberg-ranjodh-singh.md
Read the agent-friendly Markdown representation of this episode resource.
Summary
ਇੱਕ ਕੁੜੀ ਨੇ ਕਿਹਾ — ”ਤੂੰ insecure ਹੈ, cold-blooded ਹੈ।” ਉਸ ਰਾਤ ਇੱਕ 19 ਸਾਲ ਦੇ ਮੁੰਡੇ ਨੇ Harvard ਦਾ ਸਰਵਰ hack ਕੀਤਾ। ਅਗਲੇ ਕੁਝ ਸਾਲਾਂ ਵਿੱਚ ਉਸਨੇ ਦੁਨੀਆ ਦੀ ਸਭ ਤੋਂ ਵੱਡੀ social media company ਬਣਾਈ। ਅੱਜ 3 billion ਤੋਂ ਵੱਧ ਲੋਕ ਉਸਦੀ ਬਣਾਈ app ਵਰਤਦੇ ਹਨ। Kitaab Kahani ਦੇ ਇਸ episode ਵਿੱਚ Ranjodh Singh ਦੀ ਆਵਾਜ਼ ਵਿੱਚ ਸੁਣੋ — Facemash ਤੋਂ Facebook ਤੱਕ, Winklevoss lawsuit ਤੋਂ Bitcoin billions ਤੱਕ, ਅਤੇ ਉਸ ਸਵਾਲ ਦਾ ਜਵਾਬ ਜੋ ਸਭ ਤੋਂ ਵੱਧ ਪੁੱਛਿਆ ਜਾਂਦਾ ਹੈ — ਕੀ Mark ਨੇ ਆਪਣੇ ਦੋਸਤਾਂ ਨਾਲ ਧੋਖਾ ਕੀਤਾ? Kitaab Kahani is Radio Haanji 1674 AM’s daily Punjabi audio story series — new stories every weekday morning, free on all platforms. Listen free at haanji.com.au Radio Haanji App: iOS and Android #KitaabKahani #RadioHaanji #PunjabiKahani #FacebookKahani #PunjabiAudioStory #ਪੰਜਾਬੀਕਹਾਣੀ #PunjabiPodcast #MelbournePunjabi #SingaporePunjabi #RanjodhSingh #PunjabiMotivationalStory #RadioHaanji1674AM #PunjabiAustralia #BestPunjabiPodcast #DailyPunjabiStory