Episode

ਡਾਇਰੀ ਤੋਂ ਕਿਤਾਬ ਤੱਕ - Deepi ਦੀ ਓਦਾ ਰੁਸਣਾ ਮੌਤ ਬਰਾਬਰ - Krishna Bardwaj

Podcast
Radio Haanji Podcast
Published
Jun 16, 2026
Duration seconds
1327
Processing state
not_requested
Canonical source
https://haanjipodcast.podbean.com/e/%e0%a8%a1%e0%a8%be%e0%a8%87%e0%a8%b0%e0%a9%80%e0%a8%a4%e0%a9%8b%e0%a8%82%e0%a8%95%e0%a8%bf%e0%a8%a4%e0%a8%be%e0%a8%ac%e0%a8%a4%e0%a9%b1%e0%a8%95dee/
Audio
https://mcdn.podbean.com/mf/web/wcsxxipqrf5xptt8/DIPI_WRITTER_11th_Junebdp3s.mp3
JSON
/v1/public/podcasts/radio-haanji-podcast-6366105/episodes/deepi-krishna-bardwaj
Markdown
/podcast/radio-haanji-podcast-6366105/deepi-krishna-bardwaj.md

Actions

  • POST https://stenobird.com/v1/public/podcasts/radio-haanji-podcast-6366105/episodes/deepi-krishna-bardwaj/transcription-requests
    Idempotently request low-priority transcript generation for this episode.
  • GET https://stenobird.com/podcast/radio-haanji-podcast-6366105/deepi-krishna-bardwaj.md
    Read the agent-friendly Markdown representation of this episode resource.

Summary

ਇੱਕ ਨੌਜਵਾਨ ਜੋ ਦਸਵੀਂ ਵਿੱਚ ਪੜ੍ਹਦੇ ਹੋਏ ਗੀਤ ਲਿਖਦਾ ਸੀ — ਪਰ ਦੋਸਤਾਂ ਨੂੰ ਕਿਸੇ ਹੋਰ ਦਾ ਨਾਂ ਦੇ ਕੇ ਪੜ੍ਹਾਉਂਦਾ ਸੀ ਤਾਂ ਜੋ ਸੱਚੀ ਪਰਖ ਹੋਵੇ। ਉਹ ਨੌਜਵਾਨ ਅੱਜ ਪੰਜਾਬੀ ਸਾਹਿਤ ਦੀ ਇੱਕ ਮਜ਼ਬੂਤ ਆਵਾਜ਼ ਬਣ ਚੁੱਕਾ ਹੈ। Radio Haanji ਦੇ ਇਸ ਖਾਸ podcast episode ਵਿੱਚ host Krishna ਅੰਮ੍ਰਿਤਸਰ ਦੇ ਪੰਜਾਬੀ ਕਵੀ ਅਤੇ ਲੇਖਕ Deepi ਨਾਲ ਬੈਠੇ ਹਨ। ਇਸ interview ਵਿੱਚ Deepi ਨੇ ਦੱਸਿਆ ਕਿ ਕਿਵੇਂ ਉਹਨਾਂ ਦੀ ਕਿਤਾਬ ”ਓਦਾ ਰੁਸਣਾ ਮੌਤ ਬਰਾਬਰ” 2016 ਤੋਂ ਸ਼ੁਰੂ ਹੋ ਕੇ 2024 ਵਿੱਚ ਪਾਠਕਾਂ ਤੱਕ ਪਹੁੰਚੀ — publisher ਦੇ ਧੋਖੇ ਤੋਂ ਲੈ ਕੇ ਇੱਕ ਅਜਨਾਬੀ ਅਧਿਆਪਕ ਦੀ ਮਦਦ ਤੱਕ। ਉਹਨਾਂ ਨੇ ਆਪਣੇ Punjabiyat platform ਬਾਰੇ ਵੀ ਗੱਲ ਕੀਤੀ ਜੋ ਨੌਜਵਾਨ ਪੰਜਾਬੀ ਲੇਖਕਾਂ ਲਈ ਬਣਾਇਆ ਗਿਆ ਹੈ। ਅਤੇ ਉਹਨਾਂ ਦੀ ਅਗਲੀ ਕਿਤਾਬ ”ਦੂਜੀ ਵਾਰ ਮੁਹੱਬਤ” ਵੀ ਜਲਦ ਆ ਰਹੀ ਹੈ। Listen free at haanji.com.au — Radio Haanji App available on iOS and Android. #RadioHaanji #PunjabiPodcast #PunjabiWriter #DeepíWriter #OdaRusnaMautBarabar #PunjabiLiterature #Punjabiyat #PunjabiPoetry #ਪੰਜਾਬੀਕਵੀ #PunjabiPodcastAustralia #RadioHaanji1674AM #PunjabiRadioMelbourne #PunjabiBook #PunjabiSahit #IndianPodcastAustralia