Episode
ਬੁਝਾਰਤ- ਐਂਟਨ ਚੈਖਵ ਦੀ ਕਹਾਣੀ 'An Enigmatic Nature' - Punjabi Audio Kahani
- Podcast
- Radio Haanji Podcast
- Published
- Jul 3, 2026
- Duration seconds
- 1014
- Processing state
not_requested
Actions
POST https://stenobird.com/v1/public/podcasts/radio-haanji-podcast-6366105/episodes/an-enigmatic-nature-punjabi-audio-kahani/transcription-requests
Idempotently request low-priority transcript generation for this episode.GET https://stenobird.com/podcast/radio-haanji-podcast-6366105/an-enigmatic-nature-punjabi-audio-kahani.md
Read the agent-friendly Markdown representation of this episode resource.
Summary
ਵਿਸ਼ਵ ਪ੍ਰਸਿੱਧ ਰੂਸੀ ਲੇਖਕ ਐਂਟਨ ਚੈਖਵ (Anton Chekhov) ਦੀ ਲਿਖੀ ਕਲਾਸਿਕ ਲਘੂ ਕਹਾਣੀ ”An Enigmatic Nature” ਦਾ ਖੂਬਸੂਰਤ ਪੰਜਾਬੀ ਰੂਪਾਂਤਰਣ। ਰੇਲ ਗੱਡੀ ਦੇ ਇੱਕ ਸਫ਼ਰ ਦੌਰਾਨ ਜਦੋਂ ਇੱਕ ਨੌਜਵਾਨ ਲਿਖਾਰੀ ਦੀ ਮੁਲਾਕਾਤ ’ਅੰਨਾ’ ਨਾਮ ਦੀ ਖੂਬਸੂਰਤ ਪਰ ਉਦਾਸ ਔਰਤ ਨਾਲ ਹੁੰਦੀ ਹੈ, ਤਾਂ ਉਹ ਉਸਦੀ ਰੂਹ ਦਾ ਦੁੱਖ ਬੁੱਝਣ ਦੀ ਕੋਸ਼ਿਸ਼ ਕਰਦਾ ਹੈ। ਅੰਨਾ ਜੋ ਆਪਣੇ ਆਪ ਨੂੰ ਇੱਕ ਅਣਸੁਲਝੀ ਬੁਝਾਰਤ ਕਹਿੰਦੀ ਹੈ, ਗੱਲਾਂ ਤਾਂ ਸੱਚੇ ਪਿਆਰ ਦੀਆਂ ਕਰਦੀ ਹੈ, ਪਰ ਕੀ ਅਸਲ ਵਿੱਚ ਉਹ ਲਾਲਚ ਦੇ ਪਿੰਜਰੇ ਵਿੱਚੋਂ ਆਜ਼ਾਦ ਹੋਣਾ ਚਾਹੁੰਦੀ ਹੈ? ਇਨਸਾਨੀ ਦੋਗਲੇਪਨ ਅਤੇ ਪੈਸੇ ਦੀ ਭੁੱਖ ’ਤੇ ਕਰਾਰਾ ਵਿਅੰਗ ਕਰਦੀ ਇਹ ਕਹਾਣੀ ਜ਼ਰੂਰ ਸੁਣੋ।