Episode

24 June - Indian Updates - ਹੋਰਮੁਜ਼ ਲਾਂਘੇ 'ਚੋਂ ਨਿਕਲੇ ਭਾਰਤੀ ਜਹਾਜ਼ ਅਤੇ ਭਾਰਤ-ਅਮਰੀਕਾ ਵਪਾਰਕ ਸਮਝੌਤੇ ਦੀ ਉਮੀਦ

Podcast
Radio Haanji Podcast
Published
Jun 24, 2026
Duration seconds
1306
Processing state
not_requested
Canonical source
https://haanjipodcast.podbean.com/e/24-juneindian-updates%e0%a8%b9%e0%a9%8b%e0%a8%b0%e0%a8%ae%e0%a9%81%e0%a8%9c%e0%a8%bc%e0%a8%b2%e0%a8%be%e0%a8%82%e0%a8%98%e0%a9%87/
Audio
https://mcdn.podbean.com/mf/web/4pkv5chqt2y2d5ve/INDIAN_NEWS24june2026.mp3
JSON
/v1/public/podcasts/radio-haanji-podcast-6366105/episodes/24-june-indian-updates
Markdown
/podcast/radio-haanji-podcast-6366105/24-june-indian-updates.md

Actions

  • POST https://stenobird.com/v1/public/podcasts/radio-haanji-podcast-6366105/episodes/24-june-indian-updates/transcription-requests
    Idempotently request low-priority transcript generation for this episode.
  • GET https://stenobird.com/podcast/radio-haanji-podcast-6366105/24-june-indian-updates.md
    Read the agent-friendly Markdown representation of this episode resource.

Summary

ਰੇਡੀਓ ਹਾਂਜੀ ਦੇ ਵਿਸ਼ੇਸ਼ ਸ਼ੋਅ ’ਇੰਡੀਅਨ ਅਪਡੇਟਸ’ ਵਿੱਚ ਹੋਸਟ ਪ੍ਰੀਤਮ ਸਿੰਘ ਰੂਪਾਲ ਅਤੇ ਰੰਜੋਧ ਸਿੰਘ ਦੇ ਨਾਲ ਸੁਣੋ ਭਾਰਤ ਅਤੇ ਵਿਸ਼ਵ ਸਿਆਸਤ ਦੀਆਂ ਵੱਡੀਆਂ ਖ਼ਬਰਾਂ। ਅੱਜ ਦੇ ਐਪੀਸੋਡ ਵਿੱਚ ਚਰਚਾ ਕਰਾਂਗੇ ਅਮਰੀਕਾ-ਇਰਾਨ ਸਮਝੌਤੇ ਤੋਂ ਬਾਅਦ ਹੋਰਮੁਜ਼ ਲਾਂਘੇ ਵਿੱਚੋਂ ਕੱਢੇ ਗਏ 11 ਭਾਰਤੀ ਜਹਾਜ਼ਾਂ ਅਤੇ ਭਾਰਤ ਆ ਰਹੇ ਕੱਚੇ ਤੇਲ ਦੇ ਟੈਂਕਰਾਂ ਬਾਰੇ। ਨਾਲ ਹੀ ਜਾਣੋ WTO ਵਿੱਚ ਭਾਰਤ-ਚੀਨ ਸੋਲਰ ਪੈਨਲ ਵਿਵਾਦ, 24 ਜੁਲਾਈ ਤੋਂ ਪਹਿਲਾਂ ਹੋਣ ਵਾਲੇ ਭਾਰਤ-ਅਮਰੀਕਾ ਵਪਾਰਕ ਸਮਝੌਤੇ, ਕੇਂਦਰੀ ਮੰਤਰੀ ਮੰਡਲ ਵਿੱਚ ਰਵਨੀਤ ਸਿੰਘ ਬਿੱਟੂ ਨਾਲ ਜੁੜੇ ਫੇਰਬਦਲ ਅਤੇ ਅਯੁੱਧਿਆ ਰਾਮ ਮੰਦਰ ਦੇ ਚੜ੍ਵਾਵੇ ਬਾਰੇ ਆਈ SIT ਦੀ ਰਿਪੋਰਟ ਦੇ ਸਿਆਸੀ ਹੰਗਾਮੇ ਦੀ ਪੂਰੀ ਕਹਾਣੀ।