{"podcast":{"title":"Radio Haanji Podcast","slug":"radio-haanji-podcast-6366105","podcast_index_feed_id":6366105,"rss_url":"https://feed.podbean.com/haanjipodcast/feed.xml","website_url":"https://haanjipodcast.podbean.com","image_url":"https://pbcdn1.podbean.com/imglogo/image-logo/16417581/hannji-2000_iv2txb.png","author":"Radio Haanji","episode_count":999,"summary":"Tune into Australia’s most favourite Indian radio channel: Radio Haanji 1674 AM. Our team aspires to celebrate the beauty of Indian culture in all its colours and serve the community across the globe through our daily shows packed - with world news, music, laughter, live celebrity interviews, and amazing talk shows with professional advisors and industry specialists.","last_synced_at":"2026-07-28T16:19:41.939147+00:00","page_url":"https://stenobird.com/podcast/radio-haanji-podcast-6366105"},"episode":{"title":"ਸ਼ਹੀਦਾਂ ਦੇ ਸਰਤਾਜ: ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਦਿਵਸ ਅਤੇ ਇਤਿਹਾਸ - Didar Singh","slug":"didar-singh","published_at":"2026-06-18T17:22:46+00:00","page_url":"https://stenobird.com/podcast/radio-haanji-podcast-6366105/didar-singh","show_page_url":"https://stenobird.com/podcast/radio-haanji-podcast-6366105","url":"https://haanjipodcast.podbean.com/e/%e0%a8%b8%e0%a8%bc%e0%a8%b9%e0%a9%80%e0%a8%a6%e0%a8%be%e0%a8%82-%e0%a8%a6%e0%a9%87%e0%a8%b8%e0%a8%b0%e0%a8%a4%e0%a8%be%e0%a8%9c-%e0%a8%b8%e0%a8%bc/","audio_url":"https://mcdn.podbean.com/mf/web/trr8w4c4tuaqbqqw/shaheedi_divas_guru_arjan_dev_ji_b632x.mp3","summary":"“ਸ਼ਹੀਦ ਕੀ ਜੋ ਮੌਤ ਹੈ, ਵਹ ਕੌਮ ਕੀ ਹਯਾਤ ਹੈ।” ਰੇਡੀਓ ਹਾਂਜੀ ਦੀ ਇਸ ਵਿਸ਼ੇਸ਼ ਪੇਸ਼ਕਾਰੀ ਵਿੱਚ ਦੀਦਾਰ ਸਿੰਘ ਜੀ ਦੀ ਆਵਾਜ਼ ਰਾਹੀਂ ਸਰਵਣ ਕਰੋ ਸ਼ਹੀਦਾਂ ਦੇ ਸਰਤਾਜ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸ਼ਹਾਦਤ ਦਿਵਸ ਦਾ ਪੂਰਾ ਇਤਿਹਾਸ। ਇਸ ਪੋਡਕਾਸਟ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸਥਾਪਨਾ, ਪ੍ਰਿਥੀ ਚੰਦ ਅਤੇ ਚੰਦੂ ਵੱਲੋਂ ਕੀਤੀ ਗਈ ਘਰੇਲੂ ਤੇ ਰਾਜਨੀਤਿਕ ਈਰਖਾ, ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਅਤੇ ਲਾਹੌਰ ਵਿਖੇ ਗੁਰੂ ਸਾਹਿਬ ਨੂੰ ’ਯਾਸਾ ਕਾਨੂੰਨ’ ਤਹਿਤ ਦਿੱਤੇ ਗਏ ਅਸਹਿ ਤਸੀਹਿਆਂ ਦਾ ਦਿਲ-ਕੰਬਾਊ ਅਤੇ ਭਾਵਨਾਤਮਕ ਸੱਚ ਬਿਆਨ ਕੀਤਾ ਗਿਆ ਹੈ। ਇਹ ਸ਼ਹਾਦਤ ਸਿੱਖ ਇਤਿਹਾਸ ਦਾ ਉਹ ਮੋੜ ਸੀ ਜਿਸ ਨੇ ਮੀਰੀ-ਪੀਰੀ ਦੇ ਸੰਕਲਪ ਨੂੰ ਜਨਮ ਦਿੱਤਾ। ਇਤਿਹਾਸ ਦੀ ਇਸ ਅਨਮੋਲ ਦਾਸਤਾਨ ਨੂੰ ਸੁਣਨ ਲਈ ਅੱਜ ਹੀ ਪੋਡਕਾਸਟ ਨਾਲ ਜੁੜੋ।","meta_description":"“ਸ਼ਹੀਦ ਕੀ ਜੋ ਮੌਤ ਹੈ, ਵਹ ਕੌਮ ਕੀ ਹਯਾਤ ਹੈ।” ਰੇਡੀਓ ਹਾਂਜੀ ਦੀ ਇਸ ਵਿਸ਼ੇਸ਼ ਪੇਸ਼ਕਾਰੀ ਵਿੱਚ ਦੀਦਾਰ ਸਿੰਘ ਜੀ ਦੀ ਆਵਾਜ਼ ਰਾਹੀਂ ਸਰਵਣ ਕਰੋ ਸ਼ਹੀਦਾਂ ਦੇ ਸਰਤਾਜ, ਸ਼੍ਰੀ ਗੁਰੂ ਅਰਜਨ ਦ…","key_points":[],"chapters":[],"topics":[],"duration_seconds":744,"processing_state":"not_requested","actions":[{"name":"request_transcript","method":"POST","url":"https://stenobird.com/v1/public/podcasts/radio-haanji-podcast-6366105/episodes/didar-singh/transcription-requests","description":"Idempotently request low-priority transcript generation for this episode."},{"name":"read_markdown","method":"GET","url":"https://stenobird.com/podcast/radio-haanji-podcast-6366105/didar-singh.md","description":"Read the agent-friendly Markdown representation of this episode resource."}]}}