# ਕਾਰਤਾਰ ਸਿੰਘ ਸਰਾਭਾ: ਗਦਰ ਲਹਿਰ ਦਾ ਉਹ ਨਾਇਕ ਜਿਸਨੂੰ ਭਗਤ ਸਿੰਘ ਆਪਣਾ ਗੁਰੂ ਮੰਨਦੇ ਸਨ Page: https://stenobird.com/podcast/radio-haanji-podcast-6366105/podcast Text version: https://stenobird.com/podcast/radio-haanji-podcast-6366105/podcast.md Podcast: [Radio Haanji Podcast](https://stenobird.com/podcast/radio-haanji-podcast-6366105) Published: 2026-05-23T03:12:41+00:00 Episode link: https://haanjipodcast.podbean.com/e/%e0%a8%95%e0%a8%be%e0%a8%b0%e0%a8%a4%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%b0%e0%a8%be%e0%a8%ad%e0%a8%be-%e0%a8%97/ Audio file: https://mcdn.podbean.com/mf/web/2ccgcnq3kvxwz4qm/KARTAR_S_SARABA6ibah.mp3 Processing state: not_requested JSON: https://stenobird.com/v1/public/podcasts/radio-haanji-podcast-6366105/episodes/podcast Duration seconds: 1466 ## Resource ਰੇਡੀਓ ਹਾਂਜੀ ਦੇ ਵਿਸ਼ੇਸ਼ ਸ਼ੋਅ ”ਦੇਸ ਪੰਜਾਬ ਕੀ ਗੱਲ ਕੀਚੇ” ਵਿੱਚ ਹੋਸਟ ਰਣਜੋਧ ਸਿੰਘ ਅਤੇ ਮਹਿਮਾਨ ਪ੍ਰੀਤਮ ਸਿੰਘ ਰੂਪਾਲ ਵਿਚਕਾਰ ਹੋਈ ਖਾਸ ਗੱਲਬਾਤ। ਇਸ ਐਪੀਸੋਡ ਵਿੱਚ ਸੁਣੋ ਗਦਰ ਲਹਿਰ ਦੇ ਮਹਾਨ ਨਾਇਕ ਸ਼ਹੀਦ ਕਾਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ (24 ਮਈ) ਨੂੰ ਸਮਰਪਿਤ ਇੱਕ ਭਾਵੁਕ ਅਤੇ ਇਤਿਹਾਸਕ ਚਰਚਾ। ਜਾਣੋ ਕਿਵੇਂ ਇੱਕ ਅਮੀਰ ਪਰਿਵਾਰ ਦਾ ਗਭਰੂ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਛੱਡ ਕੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਤੱਕ ਪਹੁੰਚਿਆ ਅਤੇ ਕਿਵੇਂ ਉਹ ਸ਼ਹੀਦ ਭਗਤ ਸਿੰਘ ਦੇ ਸਭ ਤੋਂ ਵੱਡੇ ਆਦਰਸ਼ ਬਣੇ। #KartarSinghSabha #GhadarParty #DesPunjabKiGalKiche #RadioHaanji #PunjabiPodcast #BhagatSingh #PunjabiHistory #RadioHaanjiPodcast #MelbournePunjabi ## Actions - request_transcript: `POST https://stenobird.com/v1/public/podcasts/radio-haanji-podcast-6366105/episodes/podcast/transcription-requests` — Idempotently request low-priority transcript generation for this episode. - read_markdown: `GET https://stenobird.com/podcast/radio-haanji-podcast-6366105/podcast.md` — Read the agent-friendly Markdown representation of this episode resource. A page view does not enqueue transcription. Agents should invoke `request_transcript` explicitly when they need this episode processed. ## Transcript Full transcripts are not published on public pages unless there is a clear rights basis.