# Australia Federal Budget 2026: What Changes for You Page: https://stenobird.com/podcast/radio-haanji-podcast-6366105/australia-federal-budget-2026-what-changes-for-you Text version: https://stenobird.com/podcast/radio-haanji-podcast-6366105/australia-federal-budget-2026-what-changes-for-you.md Podcast: [Radio Haanji Podcast](https://stenobird.com/podcast/radio-haanji-podcast-6366105) Published: 2026-05-14T06:03:07+00:00 Episode link: https://haanjipodcast.podbean.com/e/australia-federal-budget-2026-what-changes-for-you/ Audio file: https://mcdn.podbean.com/mf/web/bmwqw6ei7deiqz53/13-may-the-talk-show.mp3 Processing state: not_requested JSON: https://stenobird.com/v1/public/podcasts/radio-haanji-podcast-6366105/episodes/australia-federal-budget-2026-what-changes-for-you Duration seconds: 6611 ## Resource Federal Budget 2026: Special announcements for migration, property and Public Healthcare ਆਸਟ੍ਰੇਲੀਆ ਦੀ ਲੇਬਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਇਸ ਵਾਰ ਦੇ ਫ਼ੈਡਰਲ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਹਨ। ਜਿਥੇ ਕਾਮਿਆਂ ਅਤੇ ਹੋਰ ਕਰਦਾਤਿਆਂ ਲਈ ਕਰ ਰਾਹਤ, ਹਸਪਤਾਲਾਂ, ਬੁਢਾਪਾ ਦੇਖਭਾਲ ਕੇਂਦਰਾਂ, ਸੈਂਟਰਲਿੰਕ ਸੇਵਾਵਾਂ ਅਤੇ ਆਫ਼ਤ ਰਾਹਤ ਤੇ ਮੁੜ-ਵਸੇਬੇ ਲਈ ਵੱਡੀਆਂ ਰਕਮਾਂ ਰਾਖਵੀਂਆਂ ਰੱਖੀਆਂ ਗਈਆਂ ਹਨ, ਓਥੇ ਜਾਇਦਾਦ ਵਿੱਚ ਨਿਵੇਸ਼ ਕਰਨ ਵਾਲਿਆਂ ਲਈ negative gearing ਅਤੇ capital gains tax concessions ਵਿੱਚ ਤਬਦੀਲੀਆਂ ਦਾ ਵੀ ਐਲਾਨ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਸਥਾਈ ਪਰਵਾਸ ਪ੍ਰੋਗਰਾਮ ਨੂੰ 185,000 ਥਾਵਾਂ ’ਤੇ ਸਥਿਰ ਰੱਖਿਆ ਗਿਆ ਹੈ, ਜਿਸ ਵਿੱਚ 70 ਫ਼ੀਸਦੀ ਤੋਂ ਵੱਧ ਥਾਵਾਂ ਹੁਨਰਮੰਦ ਪਰਵਾਸੀਆਂ ਲਈ ਹਨ। ਬਜਟ ਤੋਂ ਸਪੱਸ਼ਟ ਹੈ ਕਿ ਆਸਟ੍ਰੇਲੀਆ ਅੰਦਰ ਮੌਜੂਦ ਹੁਨਰਮੰਦ ਬਿਨੈਕਾਰਾਂ ਅਤੇ ਲੰਬੇ ਸਮੇਂ ਦੀ ਹੁਨਰ ਘਾਟ ਵਾਲੇ ਬਿਨੈਕਾਰਾਂ ਨੂੰ ਤਰਜੀਹ ਮਿਲ ਸਕਦੀ ਹੈ। ਇਸਦੇ ਨਾਲ ਹੀ student ਤੇ protection visa applications ਦੀ ਜਾਂਚ ਹੋਰ ਸਖ਼ਤ ਹੋਵੇਗੀ, Working Holiday Maker visas ਵਿੱਚ ballot system ਅਤੇ skilled migration points test ਵਿੱਚ ਤਬਦੀਲੀਆਂ ਲਾਗੂ ਹੋਣ ਦੀ ਵੀ ਸੰਭਾਵਨਾ ਹੈ। ਅੱਜ ਦੇ ਵਿਚਾਰ-ਵਟਾਂਦਰੇ ਵਿੱਚ ਗੱਲ ਕਰਾਂਗੇ — ਕੀ ਇਹ ਬਜਟ ਆਮ ਲੋਕਾਂ ਲਈ ਰਾਹਤ ਹੈ ਜਾਂ ਸਿਰਫ਼ ਅੰਕੜਿਆਂ ਦੀ ਖੇਡ? ਕੀ ਜਾਇਦਾਦ ਨਿਵੇਸ਼ਕਾਂ ਉੱਤੇ ਸਖ਼ਤੀ ਨਾਲ housing affordability ਵਧੇਗੀ? NDIS ਵਿੱਚ ਕਟੌਤੀਆਂ ਦਾ ਪਰਿਵਾਰਾਂ ਅਤੇ ਸੇਵਾ ਪ੍ਰਦਾਤਾਵਾਂ ’ਤੇ ਕੀ ਅਸਰ ਹੋਵੇਗਾ ਅਤੇ ਪਰਵਾਸ ਤਬਦੀਲੀਆਂ ਨਾਲ international students, skilled workers ਅਤੇ trade applicants ਲਈ ਨਵੇਂ ਮੌਕੇ ਬਣਣਗੇ ਜਾਂ ਰਸਤਾ ਹੋਰ ਮੁਸ਼ਕਲ ਹੋਵੇਗਾ? ਤੁਹਾਡੇ ਲਈ ਇਸ ਬਜਟ ਦੇ ਕੀ ਮਾਇਨੇ ਹਨ - ਕਰ ਰਾਹਤ, ਮਕਾਨ, ਸਿਹਤ, NDIS, migration ਜਾਂ cost of living ਵਿੱਚੋਂ ਤੁਹਾਡੇ ਲਈ ਸਭ ਤੋਂ ਵੱਡਾ ਮਸਲਾ ਕਿਹੜਾ ਹੈ? ਹੋਰ ਜਾਣਨ ਲਈ, ਰੇਡੀਓ ਹਾਂਜੀ ਦੇ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਵੱਲੋਂ ਕੀਤੀ ਇਹ ਗੱਲਬਾਤ ਸੁਣੋ ਜਿਸ ਦੌਰਾਨ Macquarie University, ਸਿਡਨੀ ਦੇ Health Economics ਖੇਤਰ ਨਾਲ ਜੁੜੇ ਰਿਸਰਚ ਫੈਲੋ Dr Varinder Jeet ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ## Actions - request_transcript: `POST https://stenobird.com/v1/public/podcasts/radio-haanji-podcast-6366105/episodes/australia-federal-budget-2026-what-changes-for-you/transcription-requests` — Idempotently request low-priority transcript generation for this episode. - read_markdown: `GET https://stenobird.com/podcast/radio-haanji-podcast-6366105/australia-federal-budget-2026-what-changes-for-you.md` — Read the agent-friendly Markdown representation of this episode resource. A page view does not enqueue transcription. Agents should invoke `request_transcript` explicitly when they need this episode processed. ## Transcript Full transcripts are not published on public pages unless there is a clear rights basis.