# 2 ਜੂਨ 1984 ਦਾ ਇਤਿਹਾਸ: ਸੰਤ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਦੀ ਇਤਿਹਾਸਕ ਗੱਲਬਾਤ- Didar Singh Page: https://stenobird.com/podcast/radio-haanji-podcast-6366105/2-1984-didar-singh Text version: https://stenobird.com/podcast/radio-haanji-podcast-6366105/2-1984-didar-singh.md Podcast: [Radio Haanji Podcast](https://stenobird.com/podcast/radio-haanji-podcast-6366105) Published: 2026-06-02T11:40:44+00:00 Episode link: https://haanjipodcast.podbean.com/e/2-%e0%a8%9c%e0%a9%82%e0%a8%a81984%e0%a8%a6%e0%a8%be-%e0%a8%87%e0%a8%a4%e0%a8%bf%e0%a8%b9%e0%a8%be%e0%a8%b8%e0%a8%b8%e0%a9%b0%e0%a8%a4/ Audio file: https://mcdn.podbean.com/mf/web/8s2qqdcn5tjvngdm/june_2-history-radio-haanji84e1o.mp3 Processing state: not_requested JSON: https://stenobird.com/v1/public/podcasts/radio-haanji-podcast-6366105/episodes/2-1984-didar-singh Duration seconds: 383 ## Resource ਸਿੱਖ ਇਤਿਹਾਸ ਦੇ ਸਭ ਤੋਂ ਦਰਦਨਾਕ ਦੌਰ ਜੂਨ 1984 ਦੇ ਉਨ੍ਹਾਂ ਪੰਨਿਆਂ ਨੂੰ ਫਰੋਲਦਾ ਰੇਡੀਓ ਹਾਂਜੀ ਦਾ ਇਹ ਖਾਸ ਪੋਡਕਾਸਟ ’Sikh History’ ਜਿਸ ਦੇ ਹੋਸਟ ਹਨ ਦੀਦਾਰ ਸਿੰਘ। ਇਸ ਐਪੀਸੋਡ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ 2 ਜੂਨ 1984 ਦੇ ਦਿਨ ਵਾਪਰੀਆਂ ਇਤਿਹਾਸਕ ਘਟਨਾਵਾਂ ਬਾਰੇ, ਜਦੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੇ ਜਨਮ ਦਿਨ ਵਾਲੇ ਦਿਨ ਹੀ ਅੰਮ੍ਰਿਤਸਰ ਵਿੱਚ ਕਰਫਿਊ ਲਗਾ ਕੇ ਸੰਗਤਾਂ ਨੂੰ ਘੇਰ ਲਿਆ ਗਿਆ ਸੀ। ਜਾਣੋ ਭਾਈ ਅਮਰੀਕ ਸਿੰਘ ਜੀ ਦੀ ਅਦੁੱਤੀ ਵਫ਼ਾਦਾਰੀ, ਪੱਤਰਕਾਰਾਂ ਨਾਲ ਹੋਈ ਗੱਲਬਾਤ ਅਤੇ ਰਾਤ ਦੇ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਰੇਡੀਓ ’ਤੇ ਕੀਤੇ ਗਏ ਫੌਜੀ ਰਾਜ ਦੇ ਐਲਾਨ ਦਾ ਪੂਰਾ ਸੱਚ। ਸਿੱਖ ਕੌਮ ਦੇ ਇਸ ਅਣਡਿੱਠੇ ਇਤਿਹਾਸ ਅਤੇ ਸੱਚਖੰਡ ਦੀ ਅਟੁੱਟ ਮਰਯਾਦਾ ਬਾਰੇ ਜਾਣਨ ਲਈ ਇਸ ਐਪੀਸੋਡ ਨੂੰ ਜ਼ਰੂਰ ਸੁਣੋ ਅਤੇ ਸਾਂਝਾ ਕਰੋ। #SikhHistory #1984SikhHistory #RadioHaanji #PunjabiPodcast #SantBhindranwale #OperationBlueStar #June1984 #DidarSingh #PunjabiRadioAustralia ## Actions - request_transcript: `POST https://stenobird.com/v1/public/podcasts/radio-haanji-podcast-6366105/episodes/2-1984-didar-singh/transcription-requests` — Idempotently request low-priority transcript generation for this episode. - read_markdown: `GET https://stenobird.com/podcast/radio-haanji-podcast-6366105/2-1984-didar-singh.md` — Read the agent-friendly Markdown representation of this episode resource. A page view does not enqueue transcription. Agents should invoke `request_transcript` explicitly when they need this episode processed. ## Transcript Full transcripts are not published on public pages unless there is a clear rights basis.